Factoring
ਫੈਕਟਰਿੰਗ
Request factoring
ਫੈਕਟਰਿੰਗ ਲਈ ਬੇਨਤੀ
The fastest and better way to ask about factoring is WhatsApp 209-878-7755. Send your owner name, company name and USDOT. You can also fill the form below.
ਫੈਕਟਰਿੰਗ ਬਾਰੇ ਪੁੱਛਣ ਦਾ ਸਭ ਤੋਂ ਤੇਜ਼ ਤੇ ਵਧੀਆ ਤਰੀਕਾ WhatsApp 209-878-7755 ਤੇ ਗੱਲ ਕਰਨਾ ਆ। Owner ਦਾ ਨਾਮ, company ਦਾ ਨਾਮ ਤੇ USDOT ਭੇਜੋ। ਤੁਸੀਂ ਹੇਠਾਂ ਫਾਰਮ ਵੀ ਭਰ ਸਕਦੇ।
Thank you. We will contact you about factoring. For the fastest reply, message us on WhatsApp.
ਧੰਨਵਾਦ। ਅਸੀਂ factoring ਬਾਰੇ ਤੁਹਾਡੇ ਨਾਲ ਸੰਪਰਕ ਕਰਾਂਗੇ। ਸਭ ਤੋਂ ਤੇਜ਼ ਜਵਾਬ ਲਈ WhatsApp ਤੇ ਗੱਲ ਕਰੋ।
Factoring is when a company advances money on your freight invoices so you are not waiting weeks on a broker or shipper. Recourse and non-recourse contracts treat chargebacks and unpaid invoices differently, so read the agreement.
These guides cover chargebacks and related money questions. To ask about factoring, WhatsApp 209-878-7755 with your owner name, company name and USDOT. No prices or discount amounts are listed here.
Factoring ਵਿੱਚ company ਤੁਹਾਡੀਆਂ freight invoices ਤੇ ਪੈਸਾ ਅੱਗੇ ਦੇ ਦਿੰਦੀ, ਤਾਂ ਜੋ broker ਜਾਂ shipper ਦੀ ਹਫ਼ਤਿਆਂ ਉਡੀਕ ਨਾ ਰਹੇ। Recourse ਤੇ non-recourse ਇਕਰਾਰਨਾਮੇ chargeback ਤੇ ਨਾ ਮਿਲੀ invoice ਨੂੰ ਵੱਖ ਢੰਗ ਨਾਲ ਲੈਂਦੇ, ਇਸ ਲਈ ਕਾਗਜ਼ ਪੜ੍ਹੋ।
ਇਹਨਾਂ ਗਾਈਡਾਂ ਵਿੱਚ chargebacks ਤੇ ਪੈਸਿਆਂ ਵਾਲੇ ਸਵਾਲ ਹਨ। ਪੁੱਛਣ ਲਈ WhatsApp 209-878-7755 ਤੇ owner ਦਾ ਨਾਮ, company ਦਾ ਨਾਮ ਤੇ USDOT ਭੇਜੋ। ਇੱਥੇ ਕੀਮਤ ਜਾਂ discount ਦੀ ਰਕਮ ਨਹੀਂ ਲਿਖੀ।
Guides
Guides in this topic appear here when the related YouTube videos go public.